ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਲਈ ਗ਼ੈਰ-ਸਿੱਖ ਪ੍ਰਬੰਧਕ ਚੁਣਨ 'ਤੇ ਭੜਕ ਗਏ Sukhbir Badal ਕਹਿ ਦਿੱਤੀ ਵੱਡੀ ਗੱਲ |

2023-08-07 0

ਸੁਖਬੀਰ ਸਿੰਘ ਬਾਦਲ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਗੈਰ-ਸਿੱਖ ਚੁਨਣ 'ਤੇ ਰੋਸ ਜਤਾਇਆ | ਸੁਖਬੀਰ ਬਾਦਲ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਇੱਕ ਗੈਰ ਸਿੱਖ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਇਹ ਸਰਾਸਰ ਗਲਤ ਹੈ |
.
Sukhbir Badal got angry at choosing non-Sikh administrators for the board of Takht Shri Hazur Sahib.
.
.
.
#sukhbirbadal #punjabnews #srihazursahib
~PR.182~